If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਚਿੱਤਰ ਆਲੇਖ ਨੂੰ ਪੜ੍ਹੋ (ਬਹੁ-ਪੜਾਅ ਵਾਲੇ ਸਵਾਲ)

ਸਮੱਸਿਆ

ਨੇਹਾ ਨੇ ਆਪਣੇ ਬਗੀਚੇ ਵਿੱਚ ਮੌਜੂਦ ਹਰੇਕ ਪੌਦੇ ਉੱਤੇ ਬੈਠੀਆਂ ਮੱਖੀਆਂ ਦੀ ਗਿਣਤੀ ਕੀਤੀ ਅਤੇ ਫਿਰ ਹੇਠਾਂ ਦਿੱਤਾ ਗ੍ਰਾਫ਼ ਬਣਾਇਆ।
A ladybug picture.
=5ਮੱਖੀਆਂ
A picture graph shows the horizontal axis labeled Kind of plant and the vertical axis labeled Number of ladybugs. Each plant kind is listed along the horizontal axis from the left of the axis to the right of the axis as follows: roses, lettuce, alfalfa, and grape vines. The number of ladybugs for each plant kind is represented by the number of ladybug pictures plotted on the graph. Roses are represented by 7 ladybug pictures, lettuce is represented by 3 ladybug pictures, alfalfa is represented by 5 ladybug pictures, and grape vines are represented by 2 ladybug pictures.
ਜੇ 10 ਮੱਖੀਆਂ ਗੋਭੀ ਦੇ ਪੌਦੇ ਤੋਂ ਉੱਡ ਕੇ ਪਿਆਜ਼ ਦੇ ਪੌਦੇ 'ਤੇ ਚਲੀਆਂ ਜਾਂਦੀਆਂ ਹਨ ਹਨ, ਤਾਂ ਕਿਹੜੇ 2 ਕਿਸਮ ਦੇ ਪੌਦਿਆਂ 'ਤੇ ਮੱਖੀਆਂ ਦੀ ਗਿਣਤੀ ਬਰਾਬਰ ਹੋਵੇਗੀ ?
2 ਉੱਤਰ ਚੁਣੋ :