ਮੁੱਖ ਸਮੱਗਰੀ
ਕੋਰਸ: ਜਮਾਤ 8 (Old) > ਯੂਨਿਟ 11
ਪਾਠ 3: ਘਾਤ ਅੰਕ ਦੇ ਨਿਯਮ (ਹੋਰ ਜਿਆਦਾ ਅਭਿਆਸ)ਘਾਤਾਂ ਦੀ ਗੁਣਾ ਅਤੇ ਭਾਗ (ਪੂਰਨ ਘਾਤ ਅੰਕ)
ਕਿਸੀ ਵੀ ਘਾਾਤ a ਅਤੇ ਕੋਈ ਵੀ ਪੂਰਨ ਘਾਤ ਅੰਕ n ਅਤੇ m ਦੇ ਲਈ aⁿ⋅aᵐ=aⁿ⁺ᵐ ਹੁੰਦਾ ਹੈ। ਕਿਸੀ ਵੀ ਸਿਫਰ ਰਹਿਤ ਅਧਾਰ ਲਈ aⁿ/aᵐ=aⁿ⁻ᵐ ਹੁੰਦਾ ਹੈ। ਇਹ ਪੂਰਨ ਘਾਤ ਅੰਕਾਂ ਨਾਲ ਪ੍ਰਯੋਗ ਕੀਤੇ ਜਾਣ ਵਾਲੇ ਨਿਯਮਾਂ ਦੀਆਂ ਕੁੱਝ ਹੱਲ ਕੀਤੀਆਂ ਉਦਾਹਰਨਾਂ ਹੈ।
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।