If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਚਿੱਤਰਾਂ ਦੇ ਸੰਯੋਜਨਾਂ ਦਾ ਖੇਤਰਫਲ

ਤੁਹਾਨੂੰ ਸ਼ਾਇਦ ਲੋੜ ਪਵੇ:ਕੈਲਕੁਲੇਟਰ

ਸਮੱਸਿਆ

ਇੱਕ ਸਮਕੋਣ ਤ੍ਰਿਭੁਜ, ਜਿਸਦੀਆਂ ਦੋ ਭੁਜਾਵਾਂ, 5cm ਅਤੇ 9cm ਦੀਆਂ ਹਨ, ਇੱਕ 9cm ਅਰਧ ਵਿਆਸ ਵਾਲੇ ਅਰਧ ਵਿਆਸੀ ਖੰਡ ਦੇ ਅੰਦਰ ਸਥਿਤ ਹੈ। ਇਸ ਦਾ ਕੇਂਦਰੀ ਕੌਣ, 90° ਹੈ।
ਛਾਇਆ ਅੰਕਿਤ ਭਾਗ ਦਾ ਖੇਤਰਫਲ ਕਿੰਨਾ ਹੈ?
ਜਾਂ ਤਾਂ ਆਪਣਾ ਜਵਾਬ, π ਦੇ ਰੂਪ ਵਿੱਚ ਸਹੀ-ਸਹੀ ਦਾਖਲ ਕਰੋ ਜਾਂ π ਦੀ ਜਗ੍ਹਾ 3.14 ਭਰ ਕੇ ਆਪਣੇ ਜਵਾਬ ਦਾ ਸਭ ਤੋਂ ਨਜ਼ਦੀਕੀ ਸੰਪੂਰਨ ਸੰਖਿਆ ਤੱਕ ਨਿਕਟੀਕਰਨ ਕਰੋ।
cm2