If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਚਾਪ ਦੀ ਲੰਬਾਈ

ਸਮੱਸਿਆ

ਇੱਕ ਚੱਕਰ ਦਾ ਅਰਧ-ਵਿਆਸ 3 ਹੈ। ਇਸ ਚੱਕਰ ਵਿੱਚ ਮੌਜੂਦ ਇੱਕ ਚਾਪ ਦਾ ਕੇਂਦਰੀ ਕੋਣ 340 ਹੈ।
ਚਾਪ ਦੀ ਲੰਬਾਈ ਕਿੰਨੀ ਹੈ?
ਜਾਂ ਤਾਂ ਆਪਣਾ ਜਵਾਬ π ਦੇ ਰੂਪ ਵਿੱਚ ਸਹੀ-ਸਹੀ ਦਾਖਲ ਕਰੋ ਜਾਂ π ਦੀ ਜਗ੍ਹਾ 3.14 ਵਰਤੋ ਅਤੇ ਆਪਣੇ ਜਵਾਬ ਨੂੰ ਦਸ਼ਮਲਵ ਦੇ ਰੂਪ ਵਿੱਚ ਦਾਖਲ ਕਰੋ।
A circle. The central angle is labeled three hundred forty degrees, and it is highlighted along with the corresponding arc. The radius is three units long.