If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਅੰਕ ਗਣਿਤਿਕ ਲੜੀ ਦਾ ਸਪਸ਼ਟ ਸੂਤਰ

ਤੁਹਾਨੂੰ ਸ਼ਾਇਦ ਲੋੜ ਪਵੇ:ਕੈਲਕੁਲੇਟਰ

ਸਮੱਸਿਆ

ਕਾਰਲੋਸ ਅਤੇ ਅਨਾ ਨੂੰ ਇਸ ਅੰਕਗਣਿਤਕ ਲੜੀ 10,4,2,8,, ਲਈ ਇੱਕ ਸਪਸ਼ਟ ਸੂਤਰ ਲੱਭਣ ਲਈ ਕਿਹਾ ਗਿਆ ਸੀ।ਇਥੇ ਪਹਿਲਾ ਪਦ f(1) ਹੈ।
ਕਾਰਲੋਸ ਨੇ ਕਿਹਾ ਕਿ ਸੂਤਰ ਹੈ f(n)=10+6n.
ਅਨਾ ਨੇ ਕਿਹਾ ਕਿ ਸੂਤਰ ਹੈ f(n)=10+6(n1).
ਉਨ੍ਹਾਂ ਵਿੱਚੋਂ ਕਿਹੜਾ ਸਹੀ ਹੈ?
1 ਜਵਾਬ ਚੁਣੋ: