If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਤਿਰਛੀ ਗੁਣਾ ਵਿਧੀ ਦੀ ਵਰਤੋਂ ਕਰਦਆਿਂ ਸਮੀਕਰਣਾਂ ਦਾ ਹੱਲ ਕਰਨਾ ।

ਸਮੱਸਿਆ

ਲੋਗਨ ਨੇ ਤਿਰਛੀ-ਗੁਣਾ ਵਿਧੀ ਦੀ ਵਰਤੋਂ ਨਾਲ ਸਮੀਕਰਣ ਪ੍ਰਣਾਲੀ ਦਾ ਹੱਲ ਕੀਤਾ।
{2y+5x=5313y2x=34
ਇਹ ਉਹ ਹੈ ਜੋ ਫਾਰਮੂਲਾ ਲਾਗੂ ਕਰਨ ਤੋਂ ਬਾਅਦ ਉਹ ਪ੍ਰਾਪਤ ਕਰਦਾ ਹੈ
x2(34)(13)(53)A=y(53)(2)(34)(5)B=1(2)(2)5(13)C
ਲੋਗਾਨ ਵੱਲੋਂ ਪ੍ਰਾਪਤ ਹੱਲ ਵਿੱਚੋਂ ਕਿਹੜਾ ਹਿੱਸਾ ਗਲਤ ਸੀ?
1 ਜਵਾਬ ਚੁਣੋ: