If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਮੂਲਾਂ ਦੀ ਪ੍ਰਕਿਰਤੀ ਪਤਾ ਕਰਨਾ

ਤੁਹਾਨੂੰ ਸ਼ਾਇਦ ਲੋੜ ਪਵੇ:ਕੈਲਕੁਲੇਟਰ

ਸਮੱਸਿਆ

ਹੇਠਾਂ x ਦੇ ਰੂਪ ਵਿੱਚ ਇੱਕ ਦੋ ਘਾਤੀ ਸਮੀਕਰਣ ਦਿੱਤਾ ਗਿਆ ਹੈ ਜਿਸ ਵਿੱਚ m ਅਤੇ n ਗੈਰ ਸਿਫਰ ਗੁਣਾਂਕ ਹਨ ।
x2+2(m+n)x+2(m2+n2+mn)=0
ਅਸੀਂ ਇਸ ਦੀਆਂ ਮੂਲਾਂ ਬਾਰੇ ਕੀ ਕਹਿ ਸਕਦੇ ਹਾਂ?
1 ਜਵਾਬ ਚੁਣੋ: