If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਠੋਸਾਂ ਦੇ ਸੰਯੋਜਨਾਂ ਦੇ ਖੇਤਰਫਲ (ਦਰਮਿਆਨੀ)

ਸਮੱਸਿਆ

ਇਕ ਠੋਸ ਬੇਲਣ ਵਿੱਚੋਂ ਇਸੇ ਉਚਾਈ ਅਤੇ ਅਰਧ ਵਿਆਸ ਦਾ ਇੱਕ ਸ਼ੰਕੂ ਆਕਾਰ ਖੋਲ ਕੱਟ ਲਿਆ ਜਾਂਦਾ ਹੈ ।
ਬੇਲਣ ਅਤੇ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਕ੍ਰਮਵਾਰ Cਸਮ2 ਅਤੇ Dਸਮ2 ਹੈ ।
ਚੱਕਰਾਕਾਰ ਆਧਾਰ ਦਾ ਖੇਤਰਫਲ Eਸਮ2 ਹੈ ।
ਬਾਕੀ ਬਚੇ ਠੋਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ।
ਸਮ2