If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਸਮਰੂਪ ਤ੍ਰਿਭੁਜਾਂ ਦੀ ਵਰਤੋ

ਤੁਹਾਨੂੰ ਸ਼ਾਇਦ ਲੋੜ ਪਵੇ:ਕੈਲਕੁਲੇਟਰ

ਸਮੱਸਿਆ

ਹੇਠਾਂ ਦਿੱਤੇ ਚਿੱਤਰ ਵਿੱਚ DR, OP ਤੇ ਲੰਬ ਹੈ।
DUO ਦਾ ਖੇਤਰਫਲ ਪਤਾ ਕਰੋ।
ਜੇ ਅਪਣੇ ਉੱਤਰ ਨੂੰ ਇੱਕ ਦਸ਼ਮਲਵ ਦੇ ਰੂਪ ਵਿੱਚ ਪਤਾ ਕਰਦੇ ਹੋ ਤਾਂ ਅਪਣੇ ਅੰਤਮ ਉੱਤਰ ਦਾ ਨਿਕਟੀਕਰਨ ਨਜ਼ਦੀਕੀ ਸੈਂਕੜੇ ਤੱਕ ਕਰੋ।
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
ਵਰਗ ਇਕਾਈਆਂ