If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਵੇਲਣ ,ਗੋਲੇ ਅਤੇ ਸੰਕੂ ਦੇ ਆਇਤਨ ਨਾਲ ਸਬੰਧਿਤ ਕੁਝ ਸੁਆਲ

ਸਮੱਸਿਆ

ਜੈਕਸਨ ਗਰਮ ਦਿਨ ਤੇ ਇੱਕ ਅੰਗੂਰ ਦੀ ਬਰਫ ਸ਼ੰਕੁ ਅਕਾਰ ਦੀ ਖਰੀਦਦਾ ਹੈ।ਜਦ ਤੱਕ ਉਹ ਬਾਹਰ ਵਾਲੀ ਸਾਰੀ “ਬਰਫ” ਖਾਂਦਾ ਹੈ, ਸ਼ੰਕੁ ਅਕਾਰ 27π cm3 ਪਿਘਲੇ ਹੋਏ ਜਾਮਨੀ ਤਰਲ ਨਾਲ ਭਰ ਜਾਂਦਾ ਹੈ। ਸ਼ੰਕੁ ਦਾ ਅਰਧ ਵਿਆਸ 3 ਸੈਮੀ ਹੈ।
ਸ਼ੰਕੂ ਦੀ ਉਚਾਈ ਕਿੰਨੀ ਹੈ?
ਜਾਂ ਤਾਂ πਦੀ ਵਰਤੋਂ ਕਰੋ ਜਾਂ πਦੀ ਜਗ੍ਹਾ 3.14 ਦੀ ਵਰਤੋ ਕਰੋ।
  • ਤੁਹਾਡਾ ਜਵਾਬ ਹੋਣਾ ਚਾਹੀਦਾ ਹੈ
  • ਸੰਪੂਰਨ ਸੰਖਿਆ, ਜਿਵੇਂ 6
  • ਇੱਕ ਸਰਲ ਕੀਤੀ ਊਚਿਤ ਭਿੰਨ, ਜਿਵੇਂ 3/5
  • ਇੱਕ ਸਰਲ ਕੀਤੀ ਅਣ ਊਚਿਤ ਭਿੰਨ, ਜਿਵੇਂ 7/4
  • ਇੱਕ ਮਿਸ਼ਰਤ ਸੰਖਿਆ , ਜਿਵੇਂ 1 3/4
  • ਇੱਕ * ਸਹੀ * ਦਸ਼ਮਲਵ, ਜਿਵੇਂ 0.75
  • ਪਾਈ ਦਾ ਇੱਕ ਗੁਣਜ, ਜਿਵੇਂ 12 ਪਾਈ  or 2/3 ਪਾਈ 
cm